9 ਸਾਲ ਦੀ ਭਾਰਤੀ ਬੱਚੀ ਨੇ ਦੁਨੀਆ ਭਰ ਵਿੱਚ ਕਮਾਇਆ ਨਾਮ, ਰਾਜਸਥਾਨ ਵਿੱਚ ਮੋਰ ਦੀ ਤਸਵੀਰ ਨਾਲ ਜਿੱਤਿਆ ਗਲੋਬਲ ਸਨਮਾਨ
ਭਾਰਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਰਫ਼ 9 ਸਾਲ ਦੀ ਇਕ ਭਾਰਤੀ ਬੱਚੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਨਿੱਕੀ ਉਮਰ ਵਿੱਚ ਉਸ ਨੇ ਆਪਣੀ ਫੋਟੋਗ੍ਰਾਫੀ ਕਲਾ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਾਣਕਾਰੀ ਮੁਤਾਬਕ, ਬੱਚੀ ਨੇ Indian Peafowl ਦਾ ਇਕ ਬੇਹੱਦ ਸੁੰਦਰ ਅਤੇ ਦਿਲਕਸ਼ ਪਲ ਕੈਮਰੇ […]
Continue Reading