CM ਭਗਵੰਤ ਮਾਨ ਦੀ ‘ਸ਼ੁਕਰਾਨਾ ਯਾਤਰਾ’ ਦਾ ਤੀਜਾ ਦਿਨ: ਬਠਿੰਡਾ ਤੋਂ ਸ਼ੁਰੂ ਹੋ ਕੇ ਅੱਜ ਸੰਗਰੂਰ ‘ਚ ਹੋਵੇਗਾ ਸਮਾਪ

ਚੰਡੀਗੜ੍ਹ/ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਅੱਜ ਆਪਣੇ ਤੀਜੇ ਅਤੇ ਅੰਤਿਮ ਪੜਾਅ ਵਿੱਚ ਪ੍ਰਵੇਸ਼ ਕਰ ਗਈ ਹੈ। ਇਹ ਯਾਤਰਾ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026’ ਦੇ ਲਾਗੂ ਹੋਣ ਦੀ ਖ਼ੁਸ਼ੀ ਵਿੱਚ ਕੱਢੀ ਜਾ ਰਹੀ ਹੈ, ਜਿਸ ਰਾਹੀਂ ਮੁੱਖ ਮੰਤਰੀ ਸੂਬੇ ਦੀ ਜਨਤਾ ਅਤੇ ਧਾਰਮਿਕ […]

Continue Reading

Celina Jaitly ਦਾ ਛਲਕਿਆ ਦਰਦ: ਤਲਾਕ ਅਤੇ ਬੱਚਿਆਂ ਦੀ ਕਸਟਡੀ ਦੀ ਜੰਗ ਵਿਚਾਲੇ ਮਰਹੂਮ ਪੁੱਤਰ ਦੀ ਕਬਰ ‘ਤੇ ਫੁੱਟ-ਫੁੱਟ ਕੇ ਰੋਈ ਅਦਾਕਾਰਾ

Celina Jaitly Divorce News: ਬਾਲੀਵੁੱਡ ਦੀ ਸਾਬਕਾ ਅਦਾਕਾਰਾ ਅਤੇ ਮਿਸ ਇੰਡੀਆ ਸੈਲੀਨਾ ਜੇਟਲੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਜਿੱਥੇ ਇੱਕ ਪਾਸੇ ਉਹ ਯੂਏਈ ਵਿੱਚ ਆਪਣੇ ਭਰਾ ਦੀ ਰਿਹਾਈ ਲਈ ਲੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਉਸਦੀ ਨਿੱਜੀ ਜ਼ਿੰਦਗੀ ਵਿੱਚ ਭਾਰੀ ਉਥਲ-ਪੁਥਲ ਮਚੀ ਹੋਈ ਹੈ। ਸੈਲੀਨਾ ਆਪਣੇ […]

Continue Reading

ਸੰਗਰੂਰ ‘ਚ ਇਲੈਕਟ੍ਰਾਨਿਕ ਗੋਦਾਮ ‘ਚ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਰਾਖ

ਸੰਗਰੂਰ ‘ਚ ਇਲੈਕਟ੍ਰਾਨਿਕ ਗੋਦਾਮ ‘ਚ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਰਾਖ ਸੰਗਰੂਰ ਸ਼ਹਿਰ ਦੇ ਉਪਲੀ ਰੋਡ ‘ਤੇ ਸਥਿਤ ਇੱਕ ਇਲੈਕਟ੍ਰਾਨਿਕ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਦਾਮ ਵਿੱਚ ਏਸੀ, ਫ੍ਰਿਜ, ਟੀਵੀ ਅਤੇ ਐਲਸੀਡੀ ਵਰਗਾ ਕਾਫ਼ੀ ਕੀਮਤੀ ਸਮਾਨ ਰੱਖਿਆ ਹੋਇਆ ਸੀ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ […]

Continue Reading

ਅੰਮ੍ਰਿਤਸਰ ਫੈਜ਼ਪੁਰਾ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ: ਆਪਣੇ ਹੀ ਘਰ ‘ਤੇ ਕਰਵਾਇਆ ਸੀ ਹਮਲਾ, 5 ਗ੍ਰਿਫ਼ਤਾਰ News Summary ਅੰਮ੍ਰਿਤਸਰ ਦੇ ਫੈਜ਼ਪੁਰਾ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਮਹਿਲਾ ਕੌਂਸਲਰ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਅਸਲ ਵਿੱਚ ਇੱਕ ਰਚੀ ਹੋਈ ਸਾਜ਼ਿਸ਼ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 7 ਮਾਰਚ 2026 ਦੀ ਰਾਤ ਲਗਭਗ 12:30 ਵਜੇ ਫੈਜ਼ਪੁਰਾ ਚੌਕੀ ਦੇ ਅਧੀਨ ਥਾਣਾ ਮਜੀਠਾ ਰੋਡ ਇਲਾਕੇ ਵਿੱਚ ਫਾਇਰਿੰਗ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਸ਼ਿਕਾਇਤ ਵਿੱਚ ਇੰਦਰਜੀਤ ਸਿੰਘ ਵੱਲੋਂ ਦੱਸਿਆ ਗਿਆ ਸੀ ਕਿ ਉਸ ਦੀ ਭਾਣਜੀ ਦੀ ਲਵ ਮੈਰਿਜ ਹੋਈ ਸੀ ਅਤੇ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨਾਲ ਰੰਜਿਸ਼ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਲੋਕਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਪਰ ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸਾਰੀ ਘਟਨਾ ਪਰਿਵਾਰ ਵੱਲੋਂ ਹੀ ਰਚੀ ਗਈ ਸੀ। ਪੁਲਿਸ ਮੁਤਾਬਕ ਲਵ ਮੈਰਿਜ ਦੇ ਮਾਮਲੇ ਵਿੱਚ ਚੱਲ ਰਹੀ ਕੋਰਟ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਸੀ। ਪਰਿਵਾਰ ਦੇ ਮੈਂਬਰਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਨਾਲ ਮਿਲ ਕੇ ਘਰ ਦੇ ਬਾਹਰ ਫਾਇਰਿੰਗ ਕਰਵਾਈ। ਇਸ ਮਾਮਲੇ ਵਿੱਚ ਪੁਲਿਸ ਨੇ ਦਾਨਿਸ਼, ਪ੍ਰਿਤਪਾਲ ਸਿੰਘ, ਵਿਸ਼ੂ, ਆਕਾਸ਼ ਸੋਹਤਾ ਅਤੇ ਮਾਨਵ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਹੋਰ ਦੋਸ਼ੀ ਅਖਿਲ ਅਜੇ ਫਰਾਰ ਹੈ ਜਿਸ ਦੀ ਤਲਾਸ਼ ਜਾਰੀ ਹੈ।

ਅੰਮ੍ਰਿਤਸਰ ਫੈਜ਼ਪੁਰਾ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ: ਆਪਣੇ ਹੀ ਘਰ ‘ਤੇ ਕਰਵਾਇਆ ਸੀ ਹਮਲਾ, 5 ਗ੍ਰਿਫ਼ਤਾਰ ਅੰਮ੍ਰਿਤਸਰ ਦੇ ਫੈਜ਼ਪੁਰਾ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਮਹਿਲਾ ਕੌਂਸਲਰ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਅਸਲ ਵਿੱਚ ਇੱਕ ਰਚੀ […]

Continue Reading

Indian Stock Market Today: Sensex and Nifty See Sharp Decline Amid Global Uncertainty

The Indian stock market witnessed heavy selling pressure today, causing major benchmark indices Sensex and Nifty to fall sharply during the trading session. Investors across the country closely watched the market as volatility increased and several sectors experienced significant losses. The sudden drop in the market created concern among traders and investors, with many stocks […]

Continue Reading

International Women’s Day 2026: History, Theme, Importance and How the World is Celebrating Women’s Achievements

International Women’s Day 2026, Women’s Day theme 2026, importance of Women’s Day, women empowerment celebration, history of International Women’s Day Meta Description International Women’s Day 2026 will be celebrated on March 8 across the world to honor women’s achievements and promote gender equality. Know the theme, history, importance and global celebrations. International Women’s Day 2026: […]

Continue Reading

Iran Attack Disrupts UAE Flights: Mahakaleshwar Priest Pandit Vikas Sharma Among Stranded Indians in Dubai

After Iran’s reported attack alert affecting Dubai, UAE air services were disrupted, leaving several Indian nationals stranded. Mahakaleshwar Jyotirlinga priest Pandit Vikas Sharma is among those unable to return to India. Iran Attack Alert Disrupts UAE Air Services, Indian Nationals Stranded in Dubai In a major development that has raised global concern, air services across […]

Continue Reading

ਨਵੀਂ ਬਾਲੀਵੁੱਡ ਫਿਲਮ ਦਾ ਬਾਕਸ ਆਫਿਸ ‘ਤੇ ਧਮਾਕਾ, ਪਹਿਲੇ ਹਫ਼ਤੇ ਵਿੱਚ ਰਿਕਾਰਡ ਕਮਾਈ

ਨਵੀਂ ਬਾਲੀਵੁੱਡ ਫਿਲਮ ਦਾ ਬਾਕਸ ਆਫਿਸ ‘ਤੇ ਧਮਾਕਾ, ਪਹਿਲੇ ਹਫ਼ਤੇ ਵਿੱਚ ਰਿਕਾਰਡ ਕਮਾਈ ਨਵੀਂ ਰਿਲੀਜ਼ ਹੋਈ ਬਾਲੀਵੁੱਡ ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਹਿਲੇ ਹੀ ਦਿਨ ਫਿਲਮ ਨੇ ਵੱਡੀ ਕਮਾਈ ਕਰਕੇ ਨਿਰਮਾਤਾਵਾਂ ਦੀਆਂ ਉਮੀਦਾਂ ਪੂਰੀਆਂ ਕਰ ਦਿੱਤੀਆਂ। ਦਰਸ਼ਕਾਂ ਵੱਲੋਂ ਫਿਲਮ ਦੀ ਕਹਾਣੀ, ਅਦਾਕਾਰੀ ਅਤੇ ਸੰਗੀਤ ਦੀ ਵੱਡੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। […]

Continue Reading

ਭਾਰਤ ਦੇ ਸਟਾਰਟਅਪ ਖੇਤਰ ਵਿੱਚ ਨਵਾਂ ਉਛਾਲ, ਵਿਦੇਸ਼ੀ ਨਿਵੇਸ਼ ਨਾਲ ਯੁਵਾਂ ਲਈ ਮੌਕੇ ਵਧੇ

ਰਤ ਦਾ ਸਟਾਰਟਅਪ ਇਕੋਸਿਸਟਮ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਹਾਲ ਹੀ ਵਿੱਚ ਕਈ ਵਿਦੇਸ਼ੀ ਨਿਵੇਸ਼ਕਾਂ ਨੇ ਟੈਕਨੋਲੋਜੀ, ਫਿਨਟੈਕ ਅਤੇ ਹੈਲਥਟੈਕ ਖੇਤਰ ਵਿੱਚ ਵੱਡੀ ਰਕਮ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਨਵੀਆਂ ਕੰਪਨੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਦਾ ਮੌਕਾ ਮਿਲੇਗਾ। ਮਾਹਿਰਾਂ ਅਨੁਸਾਰ ਇਹ ਨਿਵੇਸ਼ ਸਿਰਫ਼ ਆਰਥਿਕ ਪੱਖੋਂ ਹੀ ਨਹੀਂ, ਸਗੋਂ ਨਵੀਨਤਾ ਨੂੰ ਵੀ ਉਤਸ਼ਾਹ ਦੇਵੇਗਾ। […]

Continue Reading

ਅੰਮ੍ਰਿਤਸਰ ਵਿੱਚ ਨਸ਼ੇ ਨੇ ਲਿਆ 26 ਸਾਲਾ ਨੌਜਵਾਨ ਦੀ ਜਾਨ, ਪੁਲਿਸ ਮੁਲਾਜ਼ਮ ਦੇ ਘਰ ਵਿੱਚ ਮਾਤਮ

ਅੰਮ੍ਰਿਤਸਰ ਡਰੱਗ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕੋਟ ਖਾਲਸਾ ਖ਼ਬਰਾਂ ਮੁਤਾਬਕ ਗੁਰੂ ਨਾਨਕਪੁਰਾ ਇਲਾਕੇ ਵਿੱਚ 26 ਸਾਲਾ ਨੌਜਵਾਨ ਆਕਾਸ਼ ਦੀ ਨਸ਼ੇ ਦੇ ਟੀਕੇ ਕਾਰਨ ਮੌਤ ਹੋ ਗਈ। ਆਕਾਸ਼ ਬੀਐਸਸੀ ਪਾਸ ਸੀ ਅਤੇ ਇੱਕ ਵਧੀਆ ਫੁੱਟਬਾਲ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ। ਪੰਜਾਬ ਪੁਲਿਸ ਵਿੱਚ ਹੋਮਗਾਰਡ ਦੇ ਤੌਰ ‘ਤੇ ਤਾਇਨਾਤ ਉਸਦੇ ਪਿਤਾ ਨੇ ਦੱਸਿਆ ਕਿ […]

Continue Reading