ਜਲੰਧਰ ਰਾਜਨੀਤਿਕ ਖ਼ਬਰ: ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ 19 ਤਾਰੀਖ ਨੂੰ ਵੱਡੀ ਮੀਟਿੰਗ ਦਾ ਐਲਾਨ
ਜਲੰਧਰ ਪਾਲੀਟਿਕਸ ਵਿੱਚ ਹਲਚਲ ਵਧ ਗਈ ਹੈ ਜਦੋਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈਸ ਕਾਨਫਰੰਸ ਕਰਕੇ 19 ਤਾਰੀਖ ਨੂੰ ਪ੍ਰਤਾਪਰਾ ਅਨਾਜ ਮੰਡੀ ਵਿੱਚ ਵੱਡੀ ਮੀਟਿੰਗ ਦਾ ਐਲਾਨ ਕੀਤਾ।
ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਦੀ ਹਾਜ਼ਰੀ ਵਿੱਚ ਇਹ ਮੀਟਿੰਗ ਹੋਵੇਗੀ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ’ਤੇ ਚਰਚਾ ਕੀਤੀ ਜਾਵੇਗੀ। ਸੰਗਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
What do you feel about this post?
0%
Like
0%
Love
0%
Happy
0%
Haha
0%
Sad
0%
