Met Gala 2026: ਕੀ ਕਾਇਲੀ ਜੇਨਰ ਦੀ ਡਰੈੱਸ ਸਰੀਰ ਤੋਂ ਹੇਠਾਂ ਫਿਸਲ ਰਹੀ ਹੈ? ਬੋਲਡ ‘ਨਿਊਡ ਕਾਰਸੇਟ’ ਲੁੱਕ ਨੇ ਸੋਸ਼ਲ ਮੀਡੀਆ ’ਤੇ ਛੇੜੀ ਨਵੀਂ ਬਹਿਸ
ਨਿਊਯਾਰਕ/ਨਵੀਂ ਦਿੱਲੀ: ਫੈਸ਼ਨ ਦੀ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ ਮੈਟ ਗਾਲਾ 2026 (Met Gala 2026) ਦੀ ਧੂਮ ਇੱਕ ਵਾਰ ਫਿਰ ਦੇਖਣ ਨੂੰ ਮਿਲੀ. ਨਿਊਯਾਰਕ ਦੇ ‘ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ’ ਵਿੱਚ ਹੋਏ ਇਸ ਸਮਾਗਮ ਦੀ ਇਸ ਵਾਰ ਦੀ ਥੀਮ ‘ਕਾਸਟਿਊਮ ਆਰਟ’ ਸੀ ਅਤੇ ਡਰੈੱਸ ਕੋਡ ‘ਫੈਸ਼ਨ ਇਜ਼ ਆਰਟ’ ਰੱਖਿਆ ਗਿਆ ਸੀ. ਇਸ ਖ਼ਾਸ ਮੌਕੇ ‘ਤੇ […]
Continue Reading