Resham Mazaria ਦਾ ਨਵਾਂ ਪੰਜਾਬੀ ਬੀਟ ਸੋਂਗ “Lakk Nu” ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਜਬਰਦਸਤ ਪਿਆਰ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਹੋਰ ਧਮਾਕੇਦਾਰ ਬੀਟ ਸੋਂਗ “Lakk Nu” ਰਿਲੀਜ਼ ਹੋਇਆ ਹੈ ਜੋ ਦਰਸ਼ਕਾਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ਗੀਤ ਨੂੰ ਗਾਇਆ ਹੈ ਪੰਜਾਬੀ ਗਾਇਕ Resham Mazaria ਨੇ। ਉਨ੍ਹਾਂ ਦੀ ਵੱਖਰੀ ਸਟਾਈਲ ਅਤੇ ਐਨਰਜੀ ਨਾਲ ਭਰੀ ਆਵਾਜ਼ ਨੇ ਗੀਤ ਨੂੰ ਖਾਸ ਬਣਾਇਆ ਹੈ। “Lakk Nu” ਇੱਕ ਪੂਰਾ ਡਾਂਸ ਅਤੇ ਬੀਟ […]
Continue Reading