‘ਜਨ ਨਾਇਕਨ’ ਦੇ ਸੈੱਟ ’ਤੇ ਹੀ ਹੋ ਗਈ ਸੀ ਜਿੱਤ ਦੀ ਭਵਿੱਖਬਾਣੀ: ਪੂਜਾ ਹੇਗੜੇ ਨੇ ਸਾਂਝੀ ਕੀਤੀ ਥਲਪਤੀ ਵਿਜੇ ਦੀ ਖ਼ਾਸ ਵੀਡੀਓ

ਮਨੋਰੰਜਨ ਡੈਸਕ: ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਥਲਪਤੀ ਵਿਜੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਜਸ਼ਨ ਮਨਾ ਰਹੇ ਹਨ, ਉੱਥੇ ਹੀ ਅਦਾਕਾਰਾ ਪੂਜਾ ਹੇਗੜੇ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪੂਜਾ ਨੇ ਬਹੁਤ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀ ਕਿ ਵਿਜੇ ਸਿਆਸਤ […]

Continue Reading