ਪੰਜਾਬ ਦੇ ਪਾਣੀ ਮੁੱਦੇ ’ਤੇ ਸਰਕਾਰ ਫੇਲ੍ਹ, ਨਗਰ ਕੌਂਸਲ ਚੋਣਾਂ ਲੜੇਗਾ ਅਕਾਲੀ ਦਲ (ਪੁਨਰ ਸਰਜੀਤ): ਚੰਦੂਮਾਜਰਾ

ਫਤਿਹਗੜ੍ਹ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੇ ਪਾਣੀ ਮੁੱਦੇ ’ਤੇ ਰਵੱਈਏ ਨੂੰ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕ ਵਿੱਚ ਪਾਣੀ ਦਾ ਮਾਮਲਾ ਰੱਖਣ ਲਈ ਕੋਈ ਵਕੀਲ ਤੱਕ ਨਹੀਂ ਸੀ, ਜੋ ਪੰਜਾਬ ਨਾਲ ਧੱਕੇ ਦੇ […]

Continue Reading