ਕਾਂਗਰਸ (Indian National Congress) ਦੀ ਅੰਦਰੂਨੀ ਮੀਟਿੰਗ ‘ਚ ਦਲਿਤ ਮੁੱਦਿਆਂ ‘ਤੇ ਸਿਹਤਮੰਦ ਚਰਚਾ, ਪਾਰਟੀ ਵਿੱਚ ਕੋਈ ਫੁੱਟ ਨਹੀਂ: ਡਾ. ਰਾਜਕੁਮਾਰ ਵੇਰਕਾ

Amritsar ਵਿੱਚ ਕਾਂਗਰਸੀ Indian National Congress ਨੇਤਾ ਅਤੇ ਸਾਬਕਾ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਚਰਚਾ ਅਤੇ ਦਲਿਤ ਮੁੱਦਿਆਂ ‘ਤੇ ਆਪਣਾ ਪੱਖ ਸਾਫ਼ ਕੀਤਾ। ਉਨ੍ਹਾਂ ਦੱਸਿਆ ਕਿ ਜਿਸ ਮੀਟਿੰਗ ਨੂੰ ਲੈ ਕੇ ਬਿਆਨਬਾਜ਼ੀ ਹੋ ਰਹੀ ਹੈ, ਉਹ ਪਾਰਟੀ ਦੀ ਅੰਦਰੂਨੀ ਮੀਟਿੰਗ ਸੀ, ਜਿਸ ਵਿੱਚ ਦਲਿਤ ਮੁੱਦਿਆਂ ‘ਤੇ […]

Continue Reading