ਕਬਾੜ ਵਿੱਚ ਵੇਚਿਆ ਸੁੱਕੀਆਂ ਰੋਟੀਆਂ ਦਾ ਥੈਲਾ ਨਿਕਲਿਆ ਡੇਢ ਲੱਖ ਰੁਪਏ ਨਾਲ ਭਰਿਆ – ਕਬਾੜੀਏ ਦੀ ਇਮਾਨਦਾਰੀ ਨਾਲ ਨੌਜਵਾਨ ਨੂੰ ਵਾਪਸ ਮਿਲੀ ਮਿਹਨਤ ਦੀ ਕਮਾਈ
ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਨਾਲ ਸੰਬੰਧਤ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਮਿਹਨਤ ਦੀ ਕਮਾਈ ਚੋਰਾਂ ਤੋਂ ਬਚਾਉਣ ਲਈ ਸੁੱਕੀਆਂ ਰੋਟੀਆਂ ਅਤੇ ਛਾਣ ਬੂਰੇ ਵਾਲੇ ਥੈਲੇ ਵਿੱਚ ਲੁਕਾ ਕੇ ਰੱਖੀ ਹੋਈ ਸੀ। ਨੌਜਵਾਨ ਲਗਭਗ ਡੇਢ ਸਾਲ ਤੋਂ ਆਪਣੀ ਕਮਾਈ ਇਸ ਥੈਲੇ ਵਿੱਚ ਸੰਭਾਲ ਕੇ ਰੱਖ ਰਿਹਾ ਸੀ ਅਤੇ ਕੁੱਲ ਰਕਮ […]
Continue Reading